ਇਸ਼ਕ ਇਬਾਦਤ ਰੱਬ ਦੀ,ਜੇ ਕੋਈ ਇਸ ਨੂੰ ਜਾਣੇ;ਹੁਣ ਤਾਂ ਇਸ਼ਕ ਗਲੀ ਵਿਚ ਵਿੱਕਦਾ, ਲੈਂਦੇ ਫ਼ਿਰਣ ਨਿਆਣੇ;ਸਮਝ ਮਜਾਕ ਇਸ਼ਕ ਨੂੰ ਲੋਕੀ,...ਗਾਉਂਦੇ ਫਿਰਦੇ ਗਾਣੇ; ਪਰ ਮਿੱਤਰੋ ਇਹ ਇਸ਼ਕ ਨਾ ਸਸਤਾ,ਜਿਹਨੂੰ ਲਗਿਆ ਉਹੀ ਮੁੱਲ ਪਹਿਚਾਣੇ...! ਮਨ ਨੂੰ ਸਮਝਾ ਲੈ ਚੰਗਾ ਰਹੇਗਾ,ਦਿਲ ਨੂੰ ਪੱਥਰ ਬਣਾ ਲੈ ਚੰਗਾ ਰਹੇਗਾ ।ਇਹ ਦੁਨੀਆਂ ਨਾ ਸਮਝਦੀ ਪਿਆਰ ਦਾ ਮਤਲਬ ,ਦੁੱਖਾਂ ਦੇ ਨਾਲ ਸਾਂਝ ਪਾ ਲੈ ਚੰਗਾ ਰਹੇਗਾ । ਇੱਥੇ ਕੋਈ ਨਹੀਂ ਤੇਰਾ ,ਇਕੱਲੇ ਰਹਿਣ ਦੀ ਆਦਤ ਪਾ ਲੈ ਚੰਗਾ ਰਹੇਗਾ DaramvirCheema